Couplet of the Week

Week #13

ਲਿਪੀ ਅੰਤਰਨ:

Tranliteration:

ਸਰ ਅਗਰ ਦਾਰੀ ਬਰੌ ਸਰ ਰਾ ਬਨਿਹ ਬਰ ਪਾ-ਏ-ਊ।
ਜਾਂ ਅਗਰ ਦਾਰੀ ਨਿਸਾਰਸ਼ ਕੁਨ ਅਗਰ ਦਰਕਾਰ ਹਸਤ।।

Sar agar dārī, barou, sar ra baneh bar pā-e-oo,
Jaa’n agar dāri, nisārsh kun, agar darkār hast.

ਅਰਥ:

Meaning:

ਜੇ ਤੇਰੇ ਕੋਲ ਸਿਰ ਹੈ, ਤਾਂ ਜਾ, ਜਾ ਕੇ ਸਿਰ ਨੂੰ ਉਸ ਦੇ ਚਰਨਾਂ ਤੇ ਧਰ ਦੇ,
ਅਤੇ ਜੇ ਤੇਰੇ ਪਾਸ ਜਾਨ ਹੈ ਅਤੇ ਤੈਨੂੰ ਲੋੜੀਂਦੀ ਹੈ, ਤਾਂ ਇਸ ਨੂੰ ਕੁਰਬਾਨ ਕਰ ਦੇ ।

If you have a mindful head, then, go and place it at his feet.
If you have a life to retain, advance and sacrifice it for his cause.

Old Posts