Couplet of the Week
Week #12
![](https://bnlgfarsipathshala.org/wp-content/uploads/2019/03/gulal-afshani-dast-1024x784.png)
ਲਿਪੀ ਅੰਤਰਨ:
Tranliteration:
ਗੁਲਾਲ ਅਫਸ਼ਾਨੀਏ ਦਸਤਿ ਮੁਬਾਰਕ।
ਜ਼ਮੀਨੋ ਆਸਮਾਂ ਰਾ ਸੁਰਖ਼ਰੂ ਕਰਦ।।
Gulâl afshâniye-e-dast-e-mubârk,
zameen-o-âsmaa’n ra surkharu kard.
ਅਰਥ:
Meaning:
ਉਸ ਦੇ ਮੁਬਾਰਕ ਹੱਥਾਂ ਦੇ ਗੁਲਾਲ ਛਿੜਕਣ ਨੇ,
ਧਰਤ ਅਸਮਾਨ ਨੂੰ ਲਾਲੋ ਲਾਲ ਕਰ ਦਿੱਤਾ ।
The scattering of the pigment by her auspicious hands,
Is dyeing both the heaven and the earth crimsen red.