Couplet of the Week Week #11 ਲਿਪੀ ਅੰਤਰਨ: Tranliteration: ਅਜ਼ ਪੇਸ਼ਿ ਚਸ਼ਮ ਆੰ ਬੁਤ ਨਾ-ਮਿਹਰਬਾਂ ਗੁਜ਼ਸ਼ਤ ਜਾਨਾਂ ਗੁਜ਼ਸ਼ਤ, ਤਾ ਅਜ਼ ਰਹਿ ਦੀਦਹਿ ਜਾਂ ਗੁਜ਼ਸ਼ਤ Az pesh-e-chashm aa’n but-e-na-mehrbaa’n guzashtJaana’n guzshat ta z reh-e-deedeh jaa’n guzshat ਅਰਥ: Meaning: ਅੱਖਾਂ ਦੇ ਅੱਗੋਂ, ਉਹ ਬੇਪਰਵਾਹ ਮਾਹੀ ਲੰਘ ਗਿਆ ਮਾਹੀ ਕੀ ਲੰਘਿਆ, ਅੱਖਾਂ ਰਾਹੀਂ ਜਿੰਦ ਹੀ ਨਿਕਲ ਗਈ Passed through my vision, has the unkind lover, And I went by expending my life through my own eyes. Old Posts Week #10 Week #9 Week #8 Week #7 Week #6 Week #5 Week #4 Week #3 Week #2 Week #1