Couplet of the Week

Week #10

ਲਿਪੀ ਅੰਤਰਨ:

Tranliteration:

ਹਲਕਾ-ਏ-ਜ਼ੁਲਫਤ ਦਿਲਮ ਰਾ ਬੁਰਦਾ ਬੂਦ।
ਯਾਫ਼ਤਮ ਅਜ਼ ਪੇਚ-ਏ-ਤੋ ਊ ਰਾ ਸੁਰਾਗ਼।।

Halka-e-zulfat dilam râ burdâ bood,
y
âftam az pech-e-to oo râ surâg.

ਅਰਥ:

Meaning:

ਤੇਰੀ ਜ਼ੁਲਫ਼ ਦਾ ਫੰਦਾ ਮੇਰਾ ਦਿਲ ਫਸਾ ਕੇ ਲੈ ਗਿਆ ਸੀ,
ਮੈਨੂੰ ਉਸ ਦੇ ਹਰ ਪੇਚ ਵਿਚੋਂ ਇਹੋ ਸੂਹ ਮਿਲੀ ਹੈ ।

The halter of your spiralling tress has trammelled my heart,
Out of its each twined curl I have found this guidance.

Old Posts