Couplet of the Week

Week #5

ਲਿਪੀ ਅੰਤਰਨ:

Tranliteration:

ਪਰਵਾਨਾ ਵਾਰ ਗਿਰਦ ਰੁਖ਼-ਏ-ਸ਼ਮਾਅ ਜਾਂ ਦਿਹੇਮ।
ਚੂੰ ਇੰਦਲੀਬ ਬੇਹੂਦਾਂ ਗੌਗ਼ਾ ਨਮੇ ਕੁਨੇਮ।। 

Parwânâ vâr girad rukh-e-shama’h jaa.n dihem,
choo’n indleeb behooda gogâ name kunem.

ਅਰਥ:

Meaning:

ਅਸੀਂ ਭੰਬਟ ਵਾਂਗ ਦੀਵੇ ਦੇ ਚਿਹਰੇ ਤੋਂ ਅਪਣੀਂ ਜਾਨ ਵਾਰ ਦਿੰਦੇ ਹਾਂ,
ਪਰ ਬੁਲਬੁਲ ਵਾਂਗ ਐਵੇਂ ਫ਼ਜ਼ੂਲ ਕੂਕਾਂ ਨਹੀਂ ਮਾਰਦੇ ।

We sacrifice our life like a moth on the candle,
But do not wail in vain like a nightingale.

Old Posts