Couplet of the Week

Week #3

ਲਿਪੀ ਅੰਤਰਨ:

Tranliteration:

ਹਨੂਜ਼ ਹਿਜਰ ਨਿਆਲੂਦਾ ਬੂਦ ਵਸਲ-ਏ-ਤੁਰਾ।
ਸ਼ੁਨੀਦਾ-ਅਮ ਸੁਖਨ-ਏ-ਵਸਲ ਅਜ਼ ਜ਼ੁਬਾਨ-ਏ-ਫ਼ਿਰਾਕ਼।।

Hanooz hizr niaaloodâ bood vasl-e-tura,
shuneed
â-am sukhn-e-vasl az zubân-e-firâq.

ਅਰਥ:

Meaning:

ਹਾਲੀ ਵਿਛੋੜੇ ਨੇ ਤੇਰੇ ਮਿਲਾਪ ਨੂੰ ਨਹੀਂ ਸੀ ਛੋਹਿਆ,
ਅਸਾਂ ਵਿਛੋੜੇ ਦੀ ਜ਼ਬਾਨੀ ਮਿਲਾਪ ਦੀਆਂ ਗੱਲਾਂ ਸੁਣੀਆਂ ਹਨ ।

As yet the alienation hadn’t soiled my encounter with you,
As I had heard the criterion of reunion throu’ separation.

Old Posts