Couplet of the Week Week #8 ਲਿਪੀ ਅੰਤਰਨ: Tranliteration: ਮੰਜ਼ਲ-ਏ-ਇਸ਼ਕ ਦਰਾਜ਼ ਹਸਤ ਬ-ਪਾ ਨ-ਤਵਾਂ ਰਫ਼ਤ। ਸਰ ਕ਼ਦਮ ਸਾਜ਼ ਕਿ: ਤਾ ਦਰ ਰਹਿ ਆਂ ਯਾਰ ਸ਼ਵੀ।। Manzil-e-ishq darâz hast ba-pâ na-tvaa’n raft,sar kadam sâz ke: tâ dar reh-e-aa’n yaar shavi. ਅਰਥ: Meaning: ਪ੍ਰੀਤ ਦਾ ਪੈਂਡਾ ਬੜਾ ਲੰਮਾ ਹੈ, ਪੈਰਾਂ ਨਾਲ ਨਹੀਂ ਤੁਰਿਆ ਜਾਣਾ,ਆਪਣੇ ਸਿਰ ਨੂੰ ਪੈਰ ਬਣਾ ਲੈ ਤਾਂ ਜੋ ਉਸ ਪਿਆਰੇ ਦੇ ਰਾਹ ਤੇ ਟੁਰ ਸਕੇਂ । The avenues of the love are unending, and beyond the tread,Turn your head into your feet and take them to the sanctuary of the beloved. Old Posts Week #7 Week #6 Week #5 Week #4 Week #3 Week #2 Week #1