Couplet of the Week
Week #11
ਲਿਪੀ ਅੰਤਰਨ:
Tranliteration:
ਅਜ਼ ਪੇਸ਼ਿ ਚਸ਼ਮ ਆੰ ਬੁਤ ਨਾ-ਮਿਹਰਬਾਂ ਗੁਜ਼ਸ਼ਤ
ਜਾਨਾਂ ਗੁਜ਼ਸ਼ਤ, ਤਾ ਅਜ਼ ਰਹਿ ਦੀਦਹਿ ਜਾਂ ਗੁਜ਼ਸ਼ਤ
Az pesh-e-chashm aa’n but-e-na-mehrbaa’n guzasht
Jaana’n guzshat ta z reh-e-deedeh jaa’n guzshat
ਅਰਥ:
Meaning:
ਅੱਖਾਂ ਦੇ ਅੱਗੋਂ, ਉਹ ਬੇਪਰਵਾਹ ਮਾਹੀ ਲੰਘ ਗਿਆ
ਮਾਹੀ ਕੀ ਲੰਘਿਆ, ਅੱਖਾਂ ਰਾਹੀਂ ਜਿੰਦ ਹੀ ਨਿਕਲ ਗਈ
Passed through my vision, has the unkind lover,
And I went by expending my life through my own eyes.