Couplet of the Week Week #7 ਲਿਪੀ ਅੰਤਰਨ: Tranliteration: ਜਾਂ ਅਗਰ ਹਸਤ ਨਿਸਾਰ-ਏ-ਕ਼ਦਮ-ਏ-ਜਾਨਾਂ ਕੁਨ। ਦਿਲ ਬ-ਦਿਲਦਾਰ ਬਦਿਹ ਜ਼ਾਂ ਕਿ: ਤੋ ਦਿਲਦਾਰ ਸ਼ਵੀ।। Jaa’n agar hast nisâr-e-kadam-e-jânaa’n kun,dil ba-dildâr ba-deh zaa’n ke: tu dildâr shavi. ਅਰਥ: Meaning: ਜੇ ਕਰ ਤੇਰੇ ਕੋਲ ਜਾਨ ਹੈ, ਤਾਂ ਪਿਆਰੇ ਦੇ ਕਦਮਾਂ ਤੋਂ ਵਾਰ ਦੇ,ਆਪਣਾ ਦਿਲ ਦਿਲਦਾਰ ਨੂੰ ਦੇ ਦੇ, ਤਾਂ ਜੋ ਤੂੰ ਆਪ ਦਿਲਦਾਰ ਹੋ ਜਾਵੇਂ । If you are endowed with life, then sacrifice it at the portal of the benefactor,And, by relinquishing your heart, become a benefactor yourself Old Posts Week #6 Week #5 Week #4 Week #3 Week #2 Week #1