Couplet of the Week

Week #4

ਲਿਪੀ ਅੰਤਰਨ:

Tranliteration:

ਬ-ਗਿਰਦਿ ਕਾਬਾ ਓ ਬੁਤਖ਼ਾਨਾ ਹਰ ਦੋ ਗਰਦੀਦਮ।
ਦਿਗਰ ਨ-ਯਾਫ਼ਤਮ ਆਂ ਜਾ ਤੁਰਾ ਦੀਦਮ।।

Ba-girad-e-kâ’ba-o-butkhâna har do gardeedam,
Digar na-y
âftam aa’n jâ turâ deedam.

ਅਰਥ:

Meaning:

ਮੈਂ ਕਾਅਬੇ ਅਤੇ ਮੰਦਰ ਦੋਹਾਂ ਥਾਵਾਂ ਦੀ ਪਰਕਰਮਾ ਕੀਤੀ ਹੈ,
ਮੈਨੰ ਤਾਂ ਹਰ ਥਾਂ ਤੇਰੇ ਬਿਨਾਂ ਕੋਈ ਨਹੀਂ ਦਿਸਿਆ ।

I have circumambulated both, the Kabah and the Temple,
But I have encountered none other than yourself.

Old Posts