Couplet of the Week Week #4 ਲਿਪੀ ਅੰਤਰਨ: Tranliteration: ਬ-ਗਿਰਦਿ ਕਾਬਾ ਓ ਬੁਤਖ਼ਾਨਾ ਹਰ ਦੋ ਗਰਦੀਦਮ।ਦਿਗਰ ਨ-ਯਾਫ਼ਤਮ ਆਂ ਜਾ ਤੁਰਾ ਦੀਦਮ।। Ba-girad-e-kâ’ba-o-butkhâna har do gardeedam,Digar na-yâftam aa’n jâ turâ deedam. ਅਰਥ: Meaning: ਮੈਂ ਕਾਅਬੇ ਅਤੇ ਮੰਦਰ ਦੋਹਾਂ ਥਾਵਾਂ ਦੀ ਪਰਕਰਮਾ ਕੀਤੀ ਹੈ,ਮੈਨੰ ਤਾਂ ਹਰ ਥਾਂ ਤੇਰੇ ਬਿਨਾਂ ਕੋਈ ਨਹੀਂ ਦਿਸਿਆ । I have circumambulated both, the Kabah and the Temple,But I have encountered none other than yourself. Old Posts Week #3 Week #2 Week #1