Couplet of the Week Week #3 ਲਿਪੀ ਅੰਤਰਨ: Tranliteration: ਹਨੂਜ਼ ਹਿਜਰ ਨਿਆਲੂਦਾ ਬੂਦ ਵਸਲ-ਏ-ਤੁਰਾ।ਸ਼ੁਨੀਦਾ-ਅਮ ਸੁਖਨ-ਏ-ਵਸਲ ਅਜ਼ ਜ਼ੁਬਾਨ-ਏ-ਫ਼ਿਰਾਕ਼।। Hanooz hizr niaaloodâ bood vasl-e-tura,shuneedâ-am sukhn-e-vasl az zubân-e-firâq. ਅਰਥ: Meaning: ਹਾਲੀ ਵਿਛੋੜੇ ਨੇ ਤੇਰੇ ਮਿਲਾਪ ਨੂੰ ਨਹੀਂ ਸੀ ਛੋਹਿਆ,ਅਸਾਂ ਵਿਛੋੜੇ ਦੀ ਜ਼ਬਾਨੀ ਮਿਲਾਪ ਦੀਆਂ ਗੱਲਾਂ ਸੁਣੀਆਂ ਹਨ । As yet the alienation hadn’t soiled my encounter with you,As I had heard the criterion of reunion throu’ separation. Old Posts Week #2 Week #1